Chandigarh, 18 Nov, (Harpreet Singh Jassowal):- ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) (ਐੱਨ.ਜੀ.ਟੀ.) ਦੀ ਸਖਤੀ ਤੋਂ ਬਾਅਦ ਪੰਜਾਬ ‘ਤੇ ਨਜ਼ਰ ਰੱਖਣ ਲਈ ਸੂਬੇ ਦੇ ਨਾਲ-ਨਾਲ ਕੇਂਦਰ ਦੀਆਂ ਕੁੱਲ 600 ਤੋਂ ਵੱਧ ਫਲਾਇੰਗ ਸਕੁਐਡ (Flying Squad) ਟੀਮਾਂ ਮੈਦਾਨ ‘ਚ ਹਨ,ਇਸ ਦੇ ਬਾਵਜੂਦ ਪੰਜਾਬ ਵਿੱਚ ਵੀਰਵਾਰ ਨੂੰ ਪਰਾਲੀ ਸਾੜਨ (Burning Stubble) ਦੀਆਂ 1150 ਘਟਨਾਵਾਂ ਦਰਜ ਕੀਤੀਆਂ ਗਈਆਂ,ਜਿਸ ਕਾਰਨ ਇਸ ਸੀਜ਼ਨ ਵਿੱਚ ਪਰਾਲੀ ਸਾੜਨ ਦੀ ਕੁੱਲ ਗਿਣਤੀ 33,082 ਤੱਕ ਪਹੁੰਚ ਗਈ ਹੈ।
ਸੂਬੇ ‘ਚ ਇੱਕ ਦਿਨ ‘ਚ ਪਰਾਲੀ ਸਾੜਨ ਦੇ 1150 ਕੇਸ ਆਏ ਸਾਹਮਣੇ
Date: