CHANDIGARH,24 JULY,(HARPREET SINGH JASSOWAL):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦਾ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਉਪਰਾਲਾ ਕੀਤਾ ਹੈ,ਉਨਾਂ੍ਹ ਨੇ ਨੌਜਵਾਨਾਂ ਨੂੰ ਇੰਗਲਿਸ਼ ‘ਚ ਮਾਹਿਰ ਬਣਾਉਣ ਲਈ ਵੱਡਾ ਫੈਸਲਾ ਲਿਆ ਹੈ,ਇੰਗਲਿਸ਼ ਫਾਰ ਵਰਕ ਪ੍ਰੋਗਰਾਮ (English for Work Program) ਦੇ ਤਹਿਤ ਉਚ ਸਿੱਖਿਆ ਵਿਭਾਗ ਤੇ ਬ੍ਰਿਟਿਸ਼ ਕਾਉਂਸਿਲ ਦੇ ਦਰਮਿਆਨ ਐਮਓਯੂ ਸਾਈਨ ਵਿਸ਼ਵ ਪੱਧਰ ‘ਤੇ ਕੰਪੀਟੀਸ਼ਨ ਕਰਨ ਲਈ ਅੰਗਰੇਜ਼ੀ ‘ਚ ਮਾਹਿਰ ਹੋਣਗੇ ਪੰਜਾਬ ਦੇ ਨੌਜਵਾਨ,ਐਮਓਯੂ ਦੇ ਤਹਿਤ ਮੁਫਤ ਅੰਗਰੇਜ਼ੀ ਟ੍ਰੇਨਿੰਗ ਦੇ ਲਈ ੳੁੱਚ ਸਿੱਖਿਆ ਵਿਭਾਗ ਪਹਿਲੇ 5000 ਵਿਦਿਆਰਥੀਆਂ ਦੀ ਚੋਣ ਕਰੇਗਾ।
ਪੰਜਾਬ ਦੇ ਨੌਜਵਾਨਾਂ ਨੂੰ ਇੰਗਲਿਸ਼ ‘ਚ ਮਾਹਿਰ ਬਣਾਉਣ ਲਈ ਵੱਡਾ ਉੱਪਰਾਲਾ,ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਨੌਜਵਾਨਾਂ ਲਈ ਵੱਡਾ ਉਪਰਾਲਾ ਕੀਤਾ
Date: