Tokyo,11 Aug,(Harpreet Singh Jassowal):- ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐਫ.ਜ਼ੈਡ.) ਨੇ ਦਸਿਆ ਕਿ ਜਾਪਾਨ ਦੇ ਹੋਕਾਈਡੋ ਵਿਚ 6.0 ਤੀਬਰਤਾ ਦਾ ਭੂਚਾਲ (Earthquake) ਆਇਆ,ਫਿਲਹਾਲ ਕਿਸੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਅਤੇ ਨਾ ਹੀ ਕੋਈ ਚਿਤਾਵਨੀ ਜਾਰੀ ਕੀਤੀ ਗਈ ਹੈ,ਤੁਰਕੀ ਦੇ ਦੱਖਣੀ ਖੇਤਰ ‘ਚ ਵੀਰਵਾਰ ਰਾਤ ਨੂੰ 5.3 ਤੀਬਰਤਾ ਦਾ ਭੂਚਾਲ ਆਇਆ,ਮੀਡੀਆ ਰੀਪੋਰਟਾਂ ਮੁਤਾਬਕ ਭੂਚਾਲ (Earthquake) ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ 23 ਲੋਕ ਜ਼ਖਮੀ ਹੋ ਗਏ,ਰੀਪੋਰਟਾਂ ਮੁਤਾਬਕ ਭੂਚਾਲ ਦਾ ਕੇਂਦਰ ਮਾਲਤਯਾ ਸੂਬੇ ਦੇ ਯੇਸਿਲੁਰਟ ਸ਼ਹਿਰ (Yesilurt City) ‘ਚ ਸੀ,ਅਦਿਆਮਨ ‘ਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਦੱਸ ਦੇਈਏ ਕਿ ਦੋਵੇਂ ਸੂਬੇ ਫਰਵਰੀ ਵਿਚ ਆਏ ਭਿਆਨਕ ਭੂਚਾਲ (Earthquake) ਨਾਲ ਪ੍ਰਭਾਵਤ ਹੋਏ ਸਨ,ਜਿਸ ਵਿਚ 50,000 ਤੋਂ ਵੱਧ ਲੋਕ ਮਾਰੇ ਗਏ ਸਨ।
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਜ਼ (ਜੀ.ਐਫ.ਜ਼ੈਡ.) ਨੇ ਦਸਿਆ ਕਿ ਜਾਪਾਨ ਦੇ ਹੋਕਾਈਡੋ ਵਿਚ 6.0 ਤੀਬਰਤਾ ਦਾ ਭੂਚਾਲ ਆਇਆ
Date: