ਪੁਆਧ ਲਾਕੇ ਕੀ ਧੀ ਰਾਣੀ।।
ਪਰਮਦੀਪ ਵੀਰ ਦੀ ਲਾਡਲੀ ਬੇਟੀ ਨੇ ਕੋਮੀ ਖੇਡਾ ਵਿੱਚ ਨਵਾਂ ਰਿਕਾਰਡ ਬਣਾ ਕੇ ਗੋਲਡ ਮੈਡਲ ਜਿੱਤਿਆ।
ਪੁਆਧੀ ਚ ਕਹਿ ਸਕਦੇ ਹਾਂ ਕਿ-ਪਰਮ ਵੀਰ ਨੂੰ ਲੱਖ ਲੱਖ ਮੁਵਾਰਕਾ ਧੀ ਰਾਣੀ ਦੇ ਜਿੱਤਣ ਦੀਆ।
ਚੰਡੀਗੜ੍ਹ,09 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮਾਅਰੀ ਧੀ ਜੁਆਏ ਨੈ 38ਵੀਂ ਕੌਮੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ, ਜਿਹੜੀ ਤਾਮਿਲਨਾਡੂ ਕੇ ਕੋਇੰਬਟੋਰ ਮਾ 7 ਤੇ 10 ਨਵੰਬਰ ਤੱਕ ਹੋ ਰਹੀ ਹੈ..ਉਸ ਮਾ ਪਹਿਲੇ ਦਿਨ ਈ ਅੰਡਰ 14 ਸਾਲਾ ਵਰਗ ਮਾ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਐ..ਜੁਆਏ ਨੈ ਪਿਛਲੇ ਸਾਲ ਕਾ ਦਿਵਜੋਤ ਕੌਰ ਨੇ ਨਾਂ ਬੋਲਦਾ 14.29 ਮੀਟਰ ਕਾ ਨੈਸ਼ਨਲ ਰਿਕਾਰਡ 15.19 ਮੀਟਰ ਦੂਰ ਦੋ ਕਿਲੋ ਕਾ ਗੋਲਾ ਗੇਰ ਕੈ ਤੋੜ ਦਿਆ ਹਰ ਆਪਣਾ ਨਵਾਂ ਰਿਕਾਰਡ ਬਣਾ ਦਿਆ..ਹਰ ਗੋਲਡ ਮੈਡਲ ਜਿੱਤਿਆ..ਦੂਏ-ਤੀਏ ਨੰਬਰ ਪਰ ਆਈਆਂ ਗੁਜਰਾਤ ਹਰ ਹਰਿਆਣੇ ਕੀਆਂ ਖਿਡਾਰਨਾਂ ਤੇ ਉਸ ਨੈ ਦੋ-ਦੋ ਮੀਟਰ ਅੱਗੈ ਗੋਲਾ ਸੁੱਟਿਆ। ਮਾਅਰੇ ਲਾਕੇ ਕੀ ਇਸ ਮਾਣਮੱਤੀ ਧੀ ਪਰ ਮਾਅਨੂੰ ਹੋਰ ਵੀ ਬਹੁਤ ਆਸਾਂ