ਪੁਲਿਸ ਵਲੋਂ ਮੌਕੇ ਤੇ ਕੀਤੀ ਗਈ ਗ੍ਰਿਫਤਾਰ ਰੀ
ਸੈਕਰਾਮੈਂਟੋ (ਕੈਲੀਫੋਰਨੀਆ ਯੂ ਐਸ ਏ ) 27 ਮਾਰਚ ( ਜਤਿੰਦਰ ਸਿੰਘ ਭੰਡਾਲ ) ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਅੱਜ ਸਿੱਖ ਸੰਗਤ ਵਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸੇ ਦੌਰਾਨ ਉੱਥੇ ਗੋਲੀਬਾਰੀ ਹੋਈ ਜਿਸ ਵਿਚ 1 ਦੀ ਮੌਤ, 1 ਦੇ ਜਖਮੀ ਹੋਣ ਦੀ ਖਬਰ ਹੈ । ਪਰ ਗੋਲੀਬਾਰੀ ਕਿਉਂ ਹੋਈ ਅਤੇ ਇਸ ਪਿੱਛੇ ਕੀ ਮਕਸਦ ਕੀ ਸੀ ਪਤਾ ਨਹੀਂ ਚੱਲ ਸਕਿਆ ਪੁਲਿਸ ਵਲੋਂ ਕੁੱਝ ਲੋਕਾਂ ਨੂੰ ਮੌਕੇ ਉੱਤੋ ਗ੍ਰਿਫਤਾਰ ਵੀ ਕੀਤਾ ਗਿਆ ਹੈ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।