ਬਠਿੰਡਾ ਚ ਗੋਲੀਬਾਰੀ 4 ਲੋਕਾਂ ਦੀ ਮੌਤ
ਚੰਡੀਗੜ੍ਹ 12 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਪੰਜਾਬ ਦੇ ਸਰਹੱਦੀ ਜ਼ਿਲ੍ਹੇ ਬਠਿੰਡਾ ਦੇ ਮਿਲਟਰੀ ਕੈਂਪ ਏਰੀਏ ਚ ਅੱਜ ਸਵੇਰੇ ਚਾਰ ਵਜੇ ਦੇ ਕਰੀਬ ਗੋਲੀਬਾਰੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚੋਂ ਚਾਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਹ ਗੋਲ਼ੀਆਂ ਕਿਸ ਨੇ ਚਲਾਈਆ ਤੇ ਕਿਉਂ ਚਲਾਈਆਂ ਹਨ ਤਾਂ ਕਿ ਇਹ ਵਜਾ ਸਾਫ ਨਹੀਂ ਹੋ ਸਕੀ ਮੌਕੇ ਤੇ ਪੁਲਿਸ ਦੇ ਵੱਡੇ ਅਧਿਕਾਰੀ ਤੇ ਆਰਮੀ ਅਫਸਰ ਵੀ ਪਹੁੰਚ ਚੁੱਕੇ ਹਨ । ਪੁਲੀਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।