ਅਮਰੀਕਾ,10 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਬੰਗਾ,ਨਵਾਂ ਸ਼ਹਿਰ ਦੀ ਰਹਿਣ ਵਾਲੀ ਹਰਕਿਰਨ ਕੌਰ ਸੈਂਭੀ (Harkiran Kaur Sambhi) ਦੀ ਮਿਸ਼ੀਗਨ ਵਿਖੇ ਸਾਊਥਗੇਟ ਪੁਲਿਸ ਸਟੇਸ਼ਨ (Southgate Police Station) ਵਿਚ ਤਾਇਨਾਤੀ ਹੋਈ ਹੈ,ਪੰਜਾਬ ਦੀ ਧੀ ਹਰਕਿਰਨ ਕੌਰ ਸੈਂਭੀ ਨੇ ਇਹ ਮੁਕਾਮ ਹਾਸਲ ਕਰ ਕੇ ਪੰਜਾਬੀ ਭਾਈਚਾਰੇ ਦਾ ਵਿਦੇਸ਼ ਵਿਚ ਮਾਣ ਵਧਾਇਆ ਹੈ।
ਹਰਕਿਰਨ ਕੌਰ ਸੈਂਭੀ ਅਮਰੀਕਾ ਦੇ ਮਿਸ਼ੀਗਨ ਪੁਲਿਸ ਵਿਚ ਹੋਈ ਤਾਇਨਾਤ
Date: