ਚੰਡੀਗੜ੍ਹ,24 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਦੇਸ਼ ਭਰ ਵਿਚ ਦੁਸਹਿਰਾ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ,ਇਸ ਵਿਚਾਲੇ ਪੰਜਾਬ ਸਰਕਾਰ (Punjab Govt) ਦਾ ਵੱਡਾ ਫੈਂਸਲਾ ਸਾਹਮਣੇ ਆਇਆ ਹੈ,ਮਾਨ ਸਰਕਾਰ ਨੇ ਵੱਡੇ ਪੱਧਰ ’ਤੇ 50 ਪੀ.ਸੀ.ਐਸ. ਅਧਿਕਾਰੀਆਂ (PCS officials) ਦੇ ਤਬਾਦਲੇ ਕਰ ਦਿਤੇ ਹਨ,ਜਿਸ ਵਿਚ ਜਲੰਧਰ ਦੇ ਐਸ.ਡੀ.ਐਮ. ਵਿਕਾਸ ਹੀਰਾ ਅਤੇ ਆਰ.ਟੀ.ਏ ਬਲਜਿੰਦਰ ਸਿੰਘ ਢਿੱਲੋਂ ਵੀ ਸ਼ਾਮਲ ਹਨ,ਗੁਰਸਿਮਰਨ ਸਿੰਘ ਢਿੱਲੋਂ ਨੂੰ ਜਲੰਧਰ ਵਿਚ ਐਸ.ਡੀ.ਐਮ.-1 ਨਿਯੁਕਤ ਕੀਤਾ ਗਿਆ ਹੈ,ਤਬਾਦਲੇ ਕੀਤੇ ਗਏ ਬਾਕੀ 50 ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਹੇਠਾਂ ਦਿਤੀ ਗਈ ਹੈ। ਵੇਖੋ ਪੋਸਟਿੰਗ ਦੀ ਸੂਚੀ:-