ਚੰਡੀਗੜ੍ਹ 11 ਜਨਵਰੀ 2024,(ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨਵਜੋਤ ਸਿੱਧੂ (Navjot Sidhu) ਵੱਲੋਂ 9 ਜਨਵਰੀ ਨੂੰ ਕੀਤੀ ਰੈਲੀ ਬਾਰੇ ਕਿਹਾ ਕਿ ਮੇਰੇ ਤੋ ਇਜਾਜ਼ਤ ਲੈ ਕਿ ਇਹ ਮੀਟਿੰਗ ਕੀਤੀ ਗਈ ਸੀ, ਪਰ ਸੰਗਠਨ ਦੇ ਵਿਰੋਧ ਵਿੱਚ ਜੋ ਕੋਈ ਵੀ ਕੰਮ ਕਰੇਗਾ ਉਸ ਖ਼ਿਲ਼ਾਫ ਕਾਰਵਾਈ ਕੀਤੀ ਜਾਵੇਗੀ,ਇਸ ਦੇ ਨਾਲ ਹੀ ਉਹਨਾਂ ਗਠਜੋੜ ਸੰਬੰਧੀ ਕਿਹਾ ਕਿ ਪਾਰਟੀ ਦੇ ਸਾਰੇ ਲੀਡਰਾਂ ਨੇ ਆਪਣੇ ਵਿਚਾਰ ਦੱਸੇ ਹਨ ਜੋ ਮੈਂ ਪਾਰਟੀ ਹਾਈਕਮਾਡ (Party High Command) ਨੂੰ ਦੱਸਾਂਗਾ ਪਰ ਕਾਂਗਰਸ ਪਾਰਟੀ ਸੂਬੇ ਦੀਆਂ 13 ਲੋਕਾ ਸਭਾ ਸੀਟਾਂ ਦੇ ਚੋਣਾਂ ਲੜਣ ਲਈ ਤਿਆਰ ਹੈ।
ਨਵਜੋਤ ਸਿੱਧੂ ਖਿਲ਼ਾਫ ਕਾਰਵਾਈ ਨਾ ਕਰਨ ਦਾ ਸੰਕੇਤ ਦਿੱਤਾ ਪੰਜਾਬ ਕਾਂਗਰਾਸ ਇੰਚਾਰਜ ਦੇਵੇਂਦਰ ਯਾਦਵ ਨੇ
Date: