ਚੰਡੀਗੜ੍ਹ, 6 ਸਤੰਬਰ, 2023, (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਐਮ ਪੀ ਰਾਘਵ ਚੱਢਾ (Punjab MP Raghav Chadha) ਤੇ ਬਾਲੀਵੁਡ ਦੀ ਸਿਤਾਰਾ ਪਰੀਨੀਤੀ ਚੋਪੜਾ (Parineeti Chopra) ਦਾ ਵਿਆਹ 23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ (Leela Palace Hotel) ਵਿਚ ਹੋਵੇਗਾ।ਇਸ ਵਿਆਹ ਵਿਚ ਬਾਲੀਵੁਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ (Udaivilas Hotel) ਬੁੱਕ ਕੀਤਾ ਗਿਆ ਹੈ,23 ਸਤੰਬਰ ਨੂੰ ਮਹਿੰਗੀ,\ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ।ਵਿਆਹ ਮਗਰੋਂ ਗੁਰੂਗ੍ਰਾਮ ਵਿਚ ਰਿਸੈਪਸ਼ਨ ਪਾਰਟੀ ਹੋਵੇਗੀ।
ਪੰਜਾਬ ਦੇ MP Raghav Chadha ਤੇ Parineeti Chopra ਦੇ ਵਿਆਹ ਦੀ ਤਾਰੀਖ ਅਤੇ ਜਗਾ ਹੋਈ ਨਸ਼ਰ
Date: