ਲੁਧਿਆਣਾ,31 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਰੋਪੜ ਦੇ IG ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ,ਦਰਅਸਲ,ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਮਨਦੀਪ ਸਿੰਘ ਸਿੱਧੂ (Commissioner of Police Mandeep Singh Sidhu) ਛੁੱਟੀ ’ਤੇ ਗਏ ਹਨ,ਜਿਸ ਕਾਰਨ ਮਨਦੀਪ ਸਿੰਘ ਸਿੱਧੂ ਦੀ ਥਾਂ ਗੁਰਪ੍ਰੀਤ ਸਿੰਘ ਭੁੱਲਰ ਨੂੰ ਮਹਿਜ਼ 48 ਘੰਟਿਆਂ ਲਈ ਜ਼ਿਲ੍ਹੇ ਦਾ ਪੁਲਿਸ ਕਮਿਸ਼ਨਰ (Commissioner of Police) ਬਣਾਇਆ ਗਿਆ ਹੈ,IG ਗੁਰਪ੍ਰੀਤ ਸਿੰਘ ਭੁੱਲਰ 31 ਅਕਤੂਬਰ ਤੋਂ 1 ਨਵੰਬਰ ਤੱਕ ਐਡੀਸ਼ਨਲ ਚਾਰਜ ਸੰਭਾਲਣਗੇ।
ਰੋਪੜ ਦੇ IG ਗੁਰਪ੍ਰੀਤ ਸਿੰਘ ਭੁੱਲਰ 48 ਘੰਟਿਆਂ ਲਈ ਬਣਾਏ ਗਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ
Date: